Prime Report (1141) || ਕਿਵੇਂ ਹੋਇਆ Sukhbir Badal 'ਤੇ ਹਮਲਾ, ਨਵੀਂ ਖ਼ਬਰ ਆਈ ਸਾਹਮਣੇ

Поделиться
HTML-код
  • Опубликовано: 3 дек 2024

Комментарии • 135

  • @StarKabutarbaaz
    @StarKabutarbaaz 13 часов назад +61

    ਕਿੱਡੀਆਂ ਕਿੱਡੀਆਂ ਸਿਆਸਤਾਂ ਨੇ ਇਹਨਾਂ ਦੀਆਂ ਹਾਏ ਓ ਰੱਬਾ ਤੇਰੇ ਦਰਵਾਜੇ ਚ ਬੈਠ ਸਿਆਸਤ ਖੇਡੀ ਜਾਂਦੇ ਨੇ 😮😢

  • @jaswinfdk-p7j
    @jaswinfdk-p7j 14 часов назад +107

    ਯਾਰ ਇਸ ਦੀ ਆਪਣੀ ਹੀ ਚਾਲ ਹੈ ਲੋਕਾਂ ਦਾ ਵਿਸ਼ਵਾਸ ਜਿੱਤਣ ਵਾਸਤੇ

    • @KiratDhillon-y2v
      @KiratDhillon-y2v 14 часов назад +11

      ਕੋਈ ਸ਼ੱਕ ਨਹੀਂ, ਸਿਆਸੀ ਬੰਦੇ ਨੇਂ ਆਪਣੇ ਆਪ ਨੂੰ ਸਿੱਖ ਸੰਗਤ ਅੱਗੇ ਪਾਕ ਸਾਫ਼ ਦਿਖੋਨਾ ਚਾਹੁੰਦੇ ਨੇ

    • @RajbirKaur-t3r
      @RajbirKaur-t3r 13 часов назад +5

      Hnji

    • @DharmaSinghawalia
      @DharmaSinghawalia 13 часов назад +6

      ਸਹੀ ਗੱਲ ਆ ਬਾਈ

    • @KulwinderSingh-sh2jk
      @KulwinderSingh-sh2jk 12 часов назад +2

      ਨਹੀ ਜੀ .... ਆਪਣੀ ਚਾਲ ਨਹੀ ਹੋ ਸਕਦੀ .... ਗੋਲੀ ਚਲਾਉਣ ਵਾਲਾ ਸਾਬਕਾ
      ਖਾੜਕੂ ਹੈ ਤੇ ਬਾਦਲਾਂ ਦਾ ਕੱਟੜ ਵਿਰੋਧੀ ਹੈ

    • @param220
      @param220 11 часов назад +1

      Aj kl politics ch sb kuch eho chal reha.

  • @amanbrar273
    @amanbrar273 13 часов назад +33

    ਬਾਦਲ ਕੇ ਗੁਰੂ ਘਰ ਵਿੱਚ ਵੀ ਸਿਆਸਤ ਨੀ ਛਡ ਰਹੇ ਸਭ ਕੁਝ ਦੇ ਆਪ ਹੀ ਕਰਤਾ ਧਰਤਾ ਜੀ

  • @ranjitgill7432
    @ranjitgill7432 14 часов назад +30

    ਦਰਬਾਰ ਸਾਹਿਬ ਇਹ ਕੰਮ ਕਰਨਾ ਗਲਤ ਨਿੰਦਣਯੋਗ ਹੈ ।

  • @NirmalSingh-ys7wz
    @NirmalSingh-ys7wz 13 часов назад +32

    ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੂੰ ਸੱਚਾ ਸਿੱਖ ਮਾਫ਼ ਨਹੀਂ ਕਰਦਾ

  • @sukhbirsingh5086
    @sukhbirsingh5086 12 часов назад +24

    ਆਪ ਹੀ ਨਾਟਕ ਕੀਤਾ ਹੇ। ਕੋਰਾ ਨਾਟਕ ਹੇ ਜੀ।

  • @DharmaSinghawalia
    @DharmaSinghawalia 13 часов назад +21

    ਡਰਾਮਾ ਡਰਾਮਾ ਡਰਾਮਾ 😅😅

  • @jagdishsingh9965
    @jagdishsingh9965 13 часов назад +35

    ਸਾਹਮਣੇ ਆ ਕੇ ਡਰਾਮਾ ਰਚਿਆ,,ਸੁਖਬੀਰ ਬਾਦਲ ਦੀ ਸੁਰੱਖਿਆ ਵਧਾਉਣ ਲਈ,,ਜੇ ਗੋਲੀ ਮਾਰਨੀ ਹੁੰਦੀ ਤਾ ਸੁਰੱਖਿਆ ਅਮਲੇ ਦੇ ਸਾਹਮਣੇ ਅਸਲਾ ਕੱਢਣ ਦੀ ਕੀ ਲੋੜ ਸੀ,,ਕਮੀਜ, ਪਜਾਮਾ,,ਕੋਟ ਦੀ ਜੇਬ ਵਿੱਚੋ ਹੀ ਚੱਲ ਜਾਣੀ ਸੀ,,,ਸਰਬੱਤ ਭਲਾ ਕਰੀ ਮਾਲਕਾ

    • @davedeo4050
      @davedeo4050 13 часов назад +4

      Goli maran wala dala, purana khalistani he.

    • @prabhnoorsinghprab
      @prabhnoorsinghprab 7 часов назад

      Sb drama haii .jina mrzi kr len hun ni gl bndi😅😅😅​@@davedeo4050

  • @AZAAD488
    @AZAAD488 11 часов назад +13

    ਸਭ ਹਮਦਰਦੀ ਹਾਸਿਲ ਕਰਨ ਦੇ ਤਰੀਕੇ ਨੇ

  • @sukhkaur5156
    @sukhkaur5156 13 часов назад +29

    ਸਬ ਡਰਾਮੇ ਆ ਇਨਾ ਦੇ 😂😂😂😂

  • @MandeepSingh-xr1up
    @MandeepSingh-xr1up 13 часов назад +14

    Sukhbir da new drama 😂😂

  • @asharanirani-1651
    @asharanirani-1651 13 часов назад +8

    Bahut badhiya

  • @neetikaptan1343
    @neetikaptan1343 13 часов назад +13

    Aap hi kraya amli ne 😂

  • @skfarm05
    @skfarm05 13 часов назад +10

    badla the drama

  • @jassisaluja6854
    @jassisaluja6854 13 часов назад +13

    खबरों में कैसे रहे नेता जानते है 😂😂😂😂😂😂😂😂

  • @BalramDhaliwal-rb7no
    @BalramDhaliwal-rb7no 14 часов назад +3

    ਫੋਕੀ ਫੇਮ ਲੈਣ ਦੀ ਖਾਤਰ ਚਵਲ ਮਾਰੀ ਗਈ ਹੈ ਜੌੜਾ ਵੱਲੋਂ

  • @DharamSingh-y5v
    @DharamSingh-y5v 13 часов назад +6

    ਪਹਿਲਾ ਹੀ ਦੇਖ ਰਿਹਾ ਸੀ। ਪਿਸਟਲ kadan ਤੋਂ ਪਹਿਲਾ ਹੀ ਦੋਹਰ ਪਿਆ।

  • @jaswantkaur9875
    @jaswantkaur9875 9 часов назад +4

    ਇਨ੍ਹਾਂ ਨੇ ਆਪ ਹੀ ਨਾਟਕ ਕੀਤਾ

  • @GurdeepSingh-sp9ul
    @GurdeepSingh-sp9ul 4 часа назад +1

    Political ਸਟੰਟ ਹੈ, ਜੇਕਰ ਸੱਚੀ ਹਮਲਾ ਹੁੰਦਾ ਤਾਂ ਗਲ ਕੁੱਝ ਹੋਰ ਹੁੰਦੀ

  • @ranjeetkaur6746
    @ranjeetkaur6746 8 часов назад +1

    ਗੁਰੂ ਰਾਮਦਾਸ ਦੇ ਦਰ ਤੇ ਬੈਠ ਕੇ ਵੀ। ਚਾਲਾਂ ਚੱਲ ਰਹੇ ਹਨ,ਸਭ ਪ੍ਰੀ ਪਲੈਨ ਹੈ।

  • @harpsandhu37
    @harpsandhu37 13 часов назад +9

    ਗੁਰਦਵਾਰੇ ਇਦਾ ਦੇ ਕੰਮ ਨਹੀਂ ਹੋਣੇ ਚਾਹੀਦੇ ||

  • @manjitsinghkhakh24
    @manjitsinghkhakh24 12 часов назад +6

    ਇਹ ਕੰਮ ਸਨਦੀਪ ਸੰਨੀ ਵਰਗੇ ਸੂਰਮਾ ਹੈ ਕਰ ਸਕਦਾ ਆ

  • @laljitsinghgill8244
    @laljitsinghgill8244 14 часов назад +13

    ਦਰਬਾਰ ਸਾਹਿਬ ਸਾਹਮਣੇ ਅਜੀਹੀ ਘਟਨਾ ਨਿੰਦਨ ਯੋਗ ਹੈ

  • @rajindersingh-uw7bi
    @rajindersingh-uw7bi 13 часов назад +9

    ਦਿਲੀ ਸਰਕਾਰ ਹੋ ਰਹੀ ਕਾਮਯਾਬ

  • @itzmeharry
    @itzmeharry 9 часов назад +3

    Pure politics for gaining sympathy...

  • @SatbirSinghBaidwan
    @SatbirSinghBaidwan 3 часа назад

    🙏ਧੰਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਜੀ

  • @Panj_aab_Vlogs
    @Panj_aab_Vlogs 10 часов назад +3

    ਪੰਜਾਬ ਲਈ ਕਾਲਾ ਦਿਨ ਬਾਦਲ ਸਾਬ ਬੱਚ ਗਏ 😂

  • @MandeepSingh-xr1up
    @MandeepSingh-xr1up 13 часов назад +4

    Sukhbir Badal Da Preplanned Drama 😂

  • @angadsingh4895
    @angadsingh4895 10 часов назад +1

    Badal aap hi mastermind hain es hamle da

  • @arvindkpadda1854
    @arvindkpadda1854 12 часов назад +2

    Light Camera Action

  • @SURINDERPALSINGH-go3rn
    @SURINDERPALSINGH-go3rn 9 часов назад +2

    Good 👍 darma kiya

  • @HardeepSingh-bw2qx
    @HardeepSingh-bw2qx 13 часов назад +4

    well plan game only simphthy way

  • @BikramCheema-mr9qn
    @BikramCheema-mr9qn 13 часов назад +4

    Ehdi janch hone cahede ha vedio koon bana reha trump vali chaal lag rahi ha

  • @sukhwindersingh1992
    @sukhwindersingh1992 13 часов назад +7

    Drama sara

  • @gillboys9025
    @gillboys9025 13 часов назад +5

    Sympathy gain karn li same like trump

  • @Jazzleen-k3t
    @Jazzleen-k3t 11 часов назад +1

    Darma nice show

  • @LaxhmanSingh-j6y
    @LaxhmanSingh-j6y 12 часов назад +1

    Nirne singh ji jindabad

  • @RANG.TAMASHE
    @RANG.TAMASHE 12 часов назад +1

    ਅੰਮ੍ਰਿਤਪਾਲ ਤੇ ਪਾ ਦੇਵੋ

  • @simranthukral7648
    @simranthukral7648 13 часов назад +3

    Aho khabra ch rehn lai ...

  • @harmeshsingh2402
    @harmeshsingh2402 13 часов назад +4

    Sab drama kita hai ap hi kariya hai

  • @Kewal_Singh5911
    @Kewal_Singh5911 14 часов назад +5

    Political stunt

  • @MandeepSingh-xr1up
    @MandeepSingh-xr1up 13 часов назад +5

    DRAMA 😂😂

  • @daljindersumra3473
    @daljindersumra3473 10 часов назад +1

    Waheguru g so bad g

  • @willberightback2107
    @willberightback2107 9 часов назад +2

    Eh saara poora drama aa... Tankhah lagva ke bach jaana kite katla te beadbi de maamleya toh taaki Akali Dal nu Punjab dobara parvaan kar lve. Eh tankhah hoi? Jehde bande ne apne peyo nu peyo varga hi keh ditta te ohdi bezti jhal gya inni ku bezti naal ohda ki hona ci. Eh jathedara wala parkarn ohde jhoothe hanju vahaun da vi drama ci 😂 Afsos bholi jaa mai kaha murakh sikh kom nu ehna gujjhe syasi drameya di samjh hi ni lagdi te katputli waang dobara ohna chakra ch hi nachi jandi hai. Tankhah taan mande je ehna wargeya nu vi panth cho shek ditta janda. Fir pata chalda jathedara de dam da. Waise vi eh loki sikha de katla de jimmedar aa. Duneyavi adalat vi katla di saja dindi aa. Te so called jathedar meesne jehe koi eho jehi saja ni de paaye jihde naal misaal kayam hundi. Eh sanstha bas vidvana nu shekan jogi reh gyi jihna ne kom nu raah dikhon da kam kitta te ohna da sanmaan krdi hai jehde ethe sikha de katil ne... Rab hi rakha is kom da.

  • @SehajGill-e5o
    @SehajGill-e5o 9 часов назад +1

    ਸੁਖੇ ਅਮਲੀ ਦੀ ਆਪਨੀ ਚਾਲ ਆ

  • @NirmalKaur-x1k
    @NirmalKaur-x1k 13 часов назад +3

    All set up drama 😂😂😂😂😂

  • @rupk4040
    @rupk4040 11 часов назад +1

    Badl da hi banda houga gurdware v politics nahi chad de

  • @SukhdeepSingh-ub9xl
    @SukhdeepSingh-ub9xl 8 часов назад

    Marjanda kam nibdda nale nani shah dy ardas puri hojandi

  • @jyotiverma2831
    @jyotiverma2831 12 часов назад +1

    Aap hi sb kuch kraya sukhbir badal ne pehla hi ready c sevadar doshi nu kabu krn lyi😂😂😂😂 pta c hamla krna ha isne notice kro darya rk nhi sukhbir vrna bndey de tootey udh jandey ne😂😂😂😂

  • @RakeshKumar-n3r1l
    @RakeshKumar-n3r1l 9 часов назад +1

    Fink

  • @dhillontribune8958
    @dhillontribune8958 5 часов назад

    Planted

  • @simranthukral7648
    @simranthukral7648 13 часов назад +2

    Filmaan ch jo dikhaande aa .... raajneeti ch bane rehn lai.....

  • @footballgoat3568
    @footballgoat3568 11 часов назад +1

    Publicity stunt😂😂😂

  • @jasmeetsony513
    @jasmeetsony513 12 часов назад +1

    Political Nuska hai ih bas

  • @beantlakhesar8833
    @beantlakhesar8833 10 часов назад +1

    ਇਹ ਸਭ ਡਰਾਮਾ ਕਰ ਰਹੇ ਨੇ ਗੁਰੂ ਘਰ ਬੈਠ ਕੇ

  • @ManpreetGill-yr7ok
    @ManpreetGill-yr7ok 12 часов назад +1

    Jee oye shera bhut vdia kita j vjj jndi ta nzaare a jnde

  • @rupinderdhillon2374
    @rupinderdhillon2374 14 часов назад +6

    ਮਾਫ ਕਰਨਾ ਜੀ ਅਜਿਹੀਆਂ ਹਰਕਤਾਂ ਕਰਕੇ ਸਿੱਖ ਸਮਾਜ ਵਿੱਚ ਬਦਨਾਮ ਹੋ ਰਹੇ ਹਨ।

  • @HARJINDERSINGH-wt4bm
    @HARJINDERSINGH-wt4bm 7 часов назад

    A siraf to siraf apni pechan li kar rahe hai ji

  • @kulwinderkumar9478
    @kulwinderkumar9478 11 часов назад +1

    Aap hi karvaiya hona ,sajja to bachan lai pehlan latt te plaster kra liya ,fer aah nawan drama kar liya ...badal te yaqeen aa ke kam ehda aapna hi aa...dramebaz aa poora

  • @GurmeetSingh-ud1dv
    @GurmeetSingh-ud1dv 8 часов назад

    ਕੋਈ ਵੀ ਵਿਸ਼ਵਾਸ ਨਹੀਂ ਚਾਲ ਕੀ ਸੈਂਟਰ ਨਾਲ ਮਿਲ ਕੇ ਜਾ ਆਪਣੇ ਆਪ ਨੂੰ ਬਚਾਉਣ ਲਈ ਜਾ ਗੰਢਤੁੱਪ ਏਦਾਂ ਹੀ ਕਰਦੇ ਬਡੇ ਲੋਕ

  • @PardeepSingh-kc3hj
    @PardeepSingh-kc3hj 8 часов назад +1

    ਉਸ ਬੁੱਢੇ ਦਾ ਪਤਾ ਨਿਊਜ਼ ਤੇ ਬਿੱਟੂ ਬਕਵਾਸ ਕਰਦਾ ਹੈ,ਆ ਉਹ ਨਾਰਾਇਣ ਸਿੰਘ ਚੌੜਾ ਨਾਮ ਆ..ਖਾੜਕੂ ਲਹਿਰ ਚ ਬਹੁਤ ਕੰਮ ਕੀਤੇ ਉਸ ਬਾਪੂ ਨੇ ਪਤਾ ਨਹੀ ਕਿੰਨੇ ਗੱਡੀ ਚਾੜ੍ਹੇ ਆ.. ਨਾਰਾਇਣ ਸਿੰਘ ਬਾਰੇ ਮੈਂ ਐਨੀ ਗੱਲ ਕਹਿ ਸਕਦਾ ਕਿ ਇਹ ਕੰਮ ਉਸਨੇ ਆਪ ਕੀਤਾ ਕੋਈ ਨ੍ਹੀ ਕਰਾ ਸਕਦਾ ਉਸ ਕੋਲੋ.. ਬਹੁਤ ਤਸ਼ੱਦਦ ਚਲਿਆ ਉਸ ਸਿੰਘ ਨੇ ਪੁਲਿਸ ਦਾ ਖਾੜਕੂ ਲਹਿਰ ਵੇਲੇ..ਤੁਸੀਂ ਬੁੱਢਾ ਕਹਿ ਕੇ ਸਾਰ ਦਿੱਤਾ..ਉਹ ਜੇ ਆਪਣੀ ਜਵਾਨੀ ਵੇਲੇ ਚ ਹੁੰਦਾ ਪਿਸਟਲ ਸਾਰੀ ਸੁਖਬੀਰ ਬਾਦਲ ਦੀ ਹਿੱਕ ਚ ਖਾਲੀ ਹੁੰਦੀ..ਬਾਕੀ ਹੁਣ ਤੁਸੀਂ ਕੀ ਚੋਂਦੇ ਜੇ ਕਿ ਸੁਖਬੀਰ ਬਾਦਲ ਨੂੰ ਫਾਹੇ ਲਾ ਦਈਏ..ਫ਼ੇਰ ਵੀ ਬਹੁਤ ਲੋਕਾ ਨਾਲੋ ਚੰਗਾ ਰਿਹਾ ਜੋ ਆਪਣੇ ਗੁਨਾਹ ਮੰਨ ਗਿਆ

  • @Iqbal_Sidhu-1984
    @Iqbal_Sidhu-1984 7 часов назад

    😢

  • @harmandeepsinghgill4465
    @harmandeepsinghgill4465 7 часов назад

    Kamaal aa lokka di….
    Sukhbir badal neewa hoke aya te apni saza nibha reha.
    Te jisnw goli chalayi aa us baare v pta karo kon aa oh.
    Kamaal aa yr lokka di.
    Ik minute ch bol dinde jo mooh ch aunda

  • @RAMSINGH-fh8kl
    @RAMSINGH-fh8kl 5 часов назад

    ਸਭ ਡਰਾਮਾ ਡਰਾਮਾ ਹੈ ਜੀ ਲੋਕਾ ਰਹਿਮਤ ਲੀ ਕੀਤਾ ਗੁਰੂ ਦੇ ਦਰ ਤੇ ਸਿਆਸਤ ਕਰਨਾ ਨਹੀ ਹਟਦੇ ਇਹ।

  • @billa8337
    @billa8337 7 часов назад +1

    Punjab is finished in upcoming years.
    Drugs, theft, and scam is new punjab.
    75% youth escaped to better countries.

  • @SP13-qc2eg
    @SP13-qc2eg 11 часов назад +2

    Bhraavo kde bina shaq to v gal
    Kr lya karo.

  • @wellnessbites2024
    @wellnessbites2024 5 часов назад

    Sukbir di properties sell karke Punjab da loan utaro. Eh kaam karo sab ton pehlan.

  • @KuldeepSingh-o4r5x
    @KuldeepSingh-o4r5x 6 часов назад

    Sab ralimili sarkar

  • @Namobudhai
    @Namobudhai 11 часов назад +1

    Feem da dala kha sukh maje nal betha 😂barcha v nal diya fadya😂

  • @AvtarSingh-rt9zu
    @AvtarSingh-rt9zu 8 часов назад

    Papi Sukha gapi . da a sab drama . Eh jga drama krn vali nhi ha

  • @rajeev9954
    @rajeev9954 8 часов назад

    Shoda lao hun 😂😂

  • @SarabpreetSingh-v3z
    @SarabpreetSingh-v3z 5 часов назад

    Yes drama 😂😂😂😂😂

  • @deep-zo8vi
    @deep-zo8vi 10 часов назад

    Daramebaj 😂

  • @HARJINDERSINGH-wt4bm
    @HARJINDERSINGH-wt4bm 7 часов назад

    A ina di apni hi sajas hai ji, dujea nu badnaam karan di kosis kar rahe hai ji

  • @kalamohan524
    @kalamohan524 6 часов назад

    Totally drama created

  • @rajwindersingh4758
    @rajwindersingh4758 9 часов назад

    Sab drama

  • @Neha-j1p5t
    @Neha-j1p5t 12 часов назад

    Chite de vpari punjab di jwani barbad karti ehna ne

  • @GurnamSingh-my6lm
    @GurnamSingh-my6lm 4 часа назад

    Drama Drama Drama

  • @PreetSingh-dj4un
    @PreetSingh-dj4un 8 часов назад

    LoLoPoPo Drama

  • @satishgoyal1236
    @satishgoyal1236 4 часа назад

    Sab darme hai eh kudh karba reha

  • @karandeepdhaliwal1302
    @karandeepdhaliwal1302 11 часов назад

    Saab Drama hey

  • @luckygrewal4421
    @luckygrewal4421 12 часов назад

    Dhadri wangu chaal hai

  • @RajbirKaur-t3r
    @RajbirKaur-t3r 13 часов назад

    Mainu ta aa pag ban ke rakhsha karan valya te gussa auan deha jo ek sikh panth dokhi nu protect karan dehe dalle na hon te jehra sade guru da nhi uh kehda ho sakda

  • @lachhmansingh3186
    @lachhmansingh3186 9 часов назад

    koi goli nahi chali kewal natak hua hai mili bhagat hai

  • @skindersingh4248
    @skindersingh4248 12 часов назад

    Big drama

  • @simranthukral7648
    @simranthukral7648 13 часов назад

    Sab fake..... loka toh sympathy lain lai kita kanjar ne...huhh

  • @MandeepSingh-xr1up
    @MandeepSingh-xr1up 13 часов назад

    Drama 😅

  • @asharanirani-1651
    @asharanirani-1651 13 часов назад

    Darama

  • @sukwindersingh2510
    @sukwindersingh2510 13 часов назад

    Drama Drama g

  • @gurpreetsohi5163
    @gurpreetsohi5163 14 часов назад

    Drama badala da hai

  • @paramjitsinghsingh8193
    @paramjitsinghsingh8193 12 часов назад

    Eho jahe aagu nahin chahide. Hun chora karnge police wale.

  • @wokitok
    @wokitok 13 часов назад +2

    😂ਵੀਡਿਉ ਇਹਦਾ ਪਿਉ ਬਣਾ ਰਿਹਾ ਸੋ

  • @rpsingh9152
    @rpsingh9152 10 часов назад

    Maarna kyu yaar Klunk te lgg hi giya ena te. Tankhayiaa koi chota mota word ni eh klunk aa jo ena sab de tabr te lgg giya

  • @HappySingh-fb6gz
    @HappySingh-fb6gz 10 часов назад

    50 crod deyo punjab nu wappes

  • @Vagrantsoul6
    @Vagrantsoul6 12 часов назад

    Enna da vas chale eh te rabb nu thale laah lain

  • @bikramjitsingh2162
    @bikramjitsingh2162 13 часов назад

    Drama Sukhbir da😂😂😂😂

  • @Namobudhai
    @Namobudhai 11 часов назад

    Chore ne chora kar dena si sukha😂 menu eh political stunt lagda😂

  • @wokitok
    @wokitok 13 часов назад +1

    ਡਰਾਮਾ

  • @Gsb59116
    @Gsb59116 12 часов назад

    Drama dikh raha hai. Badal Kom maaf nahi karegi

  • @surinderbal9585
    @surinderbal9585 12 часов назад

    Drama